ਵਕਤ
ਵਕਤ ਹੈਬਹੁਤ ਸਖਤ ਹੈਉਮੀਦ ਰੱਖਠੵਰਮਾਂ ਰੱਖਰਾਤ ਢਾਲੇਗੀਦਿਨ ਦੀ ਤਪਸ਼ ਨਾਲਮੁਕਾਬਲਾ ਨਹੀਂਮਿਹਨਤ ਹੈਲਫ਼ਜ਼ ਨੇ ਸਿਰਫ਼ਬਿਆਨ ਕਰਨ ਲਈਅੱਜ ਮੇਰਾਉਜਾੜ ਹੈਕੱਲ ਇੱਥੇ ਹੀਜਿਉਂਦਾ ਜਾਗਦਾਇੱਕ ਸ਼ਹਿਰ ਹੈਮਰਤਬਾਨਾਂ 'ਚ ਪਾ ਕੇ ਰੱਖਹੁਸਨ ਦਾ ਕੀਇਹ ਤਾਂ ਨਰਕ ਹੈਕੋਈ ਕੰਮ ਦਾ ਨਹੀਂਵਕਤ ਹੈਬਹੁਤ ਸਖ਼ਤ ਹੈ
- ਸੁਗਮ ਬਡਿਆਲ
Comments