ਬਿੰਦੀ ਟਿੱਪੀ Bindi Tippi
ਮੈਂ ਕਿਹਾ!
ਬਿੰਦੀ ਟਿੱਪੀ ਦਾ ਵੀ ਖਿਆਲ ਰੱਖਿਆ ਕਰੋ ਜਨਾਵਜਿਵੇਂ ਤੂੰ ਸੂਰਮੇ ਤੋਂ ਬਿਨਾਂ ਸੋਹਣੀ ਨੀਂ ਲੱਗਦੀ
ਮੈਂ ਵੀ ਖੂਬਸੂਰਤੀ ਘੱਟ ਮਹਿਸੂਸ ਕਰਦੀ ਆਂ
ਬਿੰਦੀ ਤੋਂ ਬਿਨਾਂ,
ਜਿਵੇਂ ਤੇਰੇ ਸਿਰ ਉੱਤੇ ਚੁੰਨੀ ਫੜ ਫੜ ਰੱਖਦੀ ਏ ਤੂੰ,
ਮੈਂ ਵੀ ਸਿਆਰੀ ਨਾਲ ਲਫ਼ਜ਼ਾਂ ਦੀ ਸ਼ਰਮ ਓੜਨੀ ਆਂ
https://www.instagram.com/sugam_badyal/
Comments